ਵੇ ਜਿੰਨੀ ਥਾਂ ਵਿੱਚ ਤੇਰੇ ਡੈਡ ਦੀ ਉੱਚੀ ਹਵੇਲੀ ਏ
ਇਨਸਾਨੀਅਤ ਦੇ ਤਰੀਕੇ ਨਾਲ ਦੇਖੋ ਕਤਲ-ਏ-ਆਮ ਦਿਖੁਗੀ
ਚੰਨਾਂ ਵੇ ਗੱਲ ਸੁਣ ਮੇਰੀ ਵੇ ਮੈਂ ਤਾਂ ਹੋ ਗਈ ਤੇਰੀ
ਕਰ ਕਰ ਵਾਦੇ ਆਪੇ ਵਹਦਿਆਂ ਤੋਂ ਮੁੱਕਰੀ ਦੱਸ ਕਿਹੜੀ ਸਜ਼ਾ ਤੈਨੂੰ ਲਾਈਏ ਵੈਰਨੇ
ਕੁੱਝ ਸੋਹਣੀਆ ਹੀਰਾਂ ਤੋਂ ਮਿਰਜ਼ੇ ਦਿਆਂ ਤੀਰਾਂ ਤੋਂ
ਤੂੰ ਚੰਗੀ ਕੀਤੀ ਜਾਂ ਮਾੜੀ ਦਿਲ ਆਪਣੇ ਤੇ ਜਰ ਗਏ ਆਂ ,
ਖਿਡੌਣਿਆਂ ਨਾਲ ਖੇਡਣ ਦੀ ਬਜਾਏ ਭਾਵਨਾਵਾਂ ਨਾਲ ਖੇਡਦੇ ਹਨ।
ਜਿਸ ਵਿੱਚ ਉਹ ਇਨਸਾਨੀਅਤ punjabi status ਦਾ ਗਲਾ ਘੋਟ ਕੇ ਕਾਮਯਾਬ ਹੋਇਆ ਹੋਵੇ
ਪਰ ਤੇਰੇ ਸਾਹਮਣੇ ਆ ਕੇ ਅੱਜ ਵੀ ਅੱਖਾ ਭਰ ਆਉਦੀਆਂ ਨੇ
ਦਿਲ ਤੋਂ ਉੱਤਰੇ ਲੋਕ ਦੁਬਾਰਾ ਜੁੜਦੇ ਨਹੀਂ ਹੁੰਦੇ
ਉਸਨੂੰ ਵੀ ਖੁਸ਼ ਰੱਖੀਂ ਜੋ ਨਫ਼ਰਤ ਕਰਦਾ ਸਾਡੇ ਤੋ
ਲਾਜਵਾਬ ਮੋਤੀ ਕਿਨਾਰਿਆਂ ਤੇ ਨਹੀਂ ਮਿਲ਼ਿਆ ਕਰਦੇ
ਕਾਹਦੀ ਯਾਰੀ ਕੁੜੀਆ ਦੀ ਬਾਈ ਯਾਰੀ ਪਾਵੇ ਸਿਆਪੇ
ਪੈਸੇ ਦਾ ਤਾਂ ਪਤਾ ਨਹੀ..ਪਰ ਕੁੱਝ ਥਾਂਵਾ ਤੇ ੲਿਜਤ ੲਿੰਨੀ